
ਜੇਲ੍ਹ ਵਿੱਚ ਫ਼ੋਨ ਬਰਾਮਦ, ਪਰ ਪੁਲਿਸ ਦੀ ਰਿਮਾਂਡ ਦੀ ਮੰਗ ਹੋਈ ਖਾਰਜ
ਗੈਂਗਸਟਰ ਨੀਟਾ ਦਿਓਲ ਅਤੇ ਮਨਦੀਪ ਸਿੰਘ ਦੇ ਰਿਮਾਂਡ ਦੀ ਮੰਗ
ਡਿਪਟੀ ਸੁਪਰਡੈਂਟ ਜੇਲ੍ਹ ਦੇ ਬਿਆਨਾਂ ਦੇ ਆਧਾਰ 'ਤੇ ਅਦਾਲਤ ਵਿੱਚ ਪੇਸ਼
ਮਾਣਯੋਗ ਅਦਾਲਤ ਨੇ ਰਿਮਾਂਡ ਦੇਣ ਤੋਂ ਕੀਤਾ ਇਨਕਾਰ
ਮਾਮਲਾ ਨਾਭਾ ਜੇਲ੍ਹ ਅੰਦਰੋਂ ਮੋਬਾਇਲ ਫੋਨ ਬਰਾਮਦ ਹੋਣ ਦਾ