ਕਾਂਗਰਸ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਨੇਤਾਵਾਂ ਦੀਆਂ ਲੱਥੀਆਂ ਪੱਗਾਂ
Published : Sep 4, 2017, 9:54 pm IST | Updated : Sep 4, 2017, 4:24 pm IST
SHARE VIDEO

ਕਾਂਗਰਸ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਨੇਤਾਵਾਂ ਦੀਆਂ ਲੱਥੀਆਂ ਪੱਗਾਂ

ਕਾਂਗਰਸ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਨੇਤਾਵਾਂ ਦੀਆਂ ਲੱਥੀਆਂ ਪੱਗਾਂ ਆਪ ਆਗੂ ਹਿਰਾਸਤ ਵਿੱਚ ਸੈਕਟਰ 17 'ਚ ਆਮ ਆਦਮੀ ਪਾਰਟੀ ਨੇ ਕਾਂਗਰਸ ਸਰਕਾਰ ਖਿਲਾਫ਼ ਲਾਇਆ ਧਰਨਾ 'ਆਪ' ਵਲੋਂ ਕੈਪਟਨ ਨੂੰ ਮਿਲੀ ਕਲੀਨ ਚਿੱਟ ਦੀ ਸੀ.ਬੀ.ਆਈ ਜਾਂਚ ਕਰਨ ਦੀ ਮੰਗ ਰੋਸ ਪ੍ਰਦਰਸ਼ਨ ਕਰ ਰਹੇ ਲੀਡਰਾਂ ਤੇ ਹੋਈਆਂ ਪਾਣੀ ਦੀਆਂ ਬੁਸ਼ਾੜਾਂ ਪੁਲਿਸ ਨੇ ਸੁਖਪਾਲ ਖਹਿਰਾ, ਭਗਵੰਤ ਮਾਨ, ਸਿਨਰਨਜੀਤ ਬੈਂਸ ਨੂੰ ਲਿਆ ਹਿਰਾਸਤ 'ਚ

SHARE VIDEO