ਕਾਰ 'ਚ ਸ਼ਰਾਬ ਹੋਣ ਦੇ ਸ਼ੱਕ 'ਚ ਨੌਜਵਾਨ ਦਾ ਕੀਤਾ ਕੁਟਾਪਾ
Published : Oct 17, 2017, 8:13 pm IST | Updated : Oct 17, 2017, 2:43 pm IST
SHARE VIDEO

ਕਾਰ 'ਚ ਸ਼ਰਾਬ ਹੋਣ ਦੇ ਸ਼ੱਕ 'ਚ ਨੌਜਵਾਨ ਦਾ ਕੀਤਾ ਕੁਟਾਪਾ

ਅਣਪਛਾਤਿਆਂ ਵਲੋਂ ਨੌਜਵਾਨ ਨਾਲ ਕੀਤੀ ਗਈ ਕੁੱਟਮਾਰ ਪੀੜਿਤ ਕਾਰ 'ਚ ਸਵਾਰ ਹੋ ਰਿਸ਼ਤੇਦਾਰੀ 'ਚ ਜਾ ਰਿਹਾ ਸੀ ਤਲਵੰਡੀ ਸਾਬੋ - ਮਾਨਸਾ ਰੋਡ 'ਤੇ ਹਾਕੀਆਂ ਤੇ ਰਾੜਾਂ ਨਾਲ ਕੀਤੀ ਕੁੱਟਮਾਰ ਪੁਲਿਸ ਵਲੋਂ ਕਰ ਰਹੀ ਹੈ ਮਾਮਲੇ ਦੀ ਜਾਂਚ-ਪੜਤਾਲ

SHARE VIDEO