ਕਾਰਾ ਸੁੱਚਾ ਸਿੰਘ ਲੰਗਾਹ ਨੇ ਕੀਤਾ ਭੁਗਤਣਾ ਸੁਖਬੀਰ ਬਾਦਲ ਨੂੰ ਪੈ ਗਿਆ
Published : Oct 4, 2017, 8:25 pm IST | Updated : Oct 4, 2017, 2:55 pm IST
SHARE VIDEO

ਕਾਰਾ ਸੁੱਚਾ ਸਿੰਘ ਲੰਗਾਹ ਨੇ ਕੀਤਾ ਭੁਗਤਣਾ ਸੁਖਬੀਰ ਬਾਦਲ ਨੂੰ ਪੈ ਗਿਆ

ਕਾਰਾ ਸੁੱਚਾ ਸਿੰਘ ਲੰਗਾਹ ਨੇ ਕੀਤਾ ਭੁਗਤਣਾ ਸੁਖਬੀਰ ਬਾਦਲ ਨੂੰ ਪੈ ਗਿਆ ਗੁਰਦਾਸਪੁਰ 'ਚ ਇੱਕ ਰੈਲੀ ਦਾ ਕੀਤਾ ਗਿਆ ਆਯੋਜਨ ਸੁਖਬੀਰ ਸਿੰਘ ਬਾਦਲ ਨੇ ਪਹੁੰਚ ਕੇ ਸੰਬੋਧਨ ਕਰਨਾ ਸੀ ਪਰ ਔਰਤਾਂ ਨੇ ਪਹਿਲਾਂ ਹੀ ਪਹੁੰਚ ਕੇ ਕੀਤਾ ਰੋਸ ਪ੍ਰਦਰਸ਼ਨ ਔਰਤਾਂ ਨੇ ਸੁੱਚਾ ਸਿੰਘ ਲੰਗਾਹ ਦੇ ਖ਼ਿਲਾਫ਼ ਕੀਤੀ ਜੰਮ ਕੇ ਨਾਅਰੇਬਾਜ਼ੀ

SHARE VIDEO