ਖਜ਼ਾਨਾ ਅਫ਼ਸਰ ਦੀ ਰਿਸ਼ਵਤ ਲੈਂਦੇ ਦੀ ਵੀਡੀਓ ਹੋਈ ਲੀਕ
Published : Dec 2, 2017, 7:35 pm IST | Updated : Dec 2, 2017, 2:05 pm IST
SHARE VIDEO

ਖਜ਼ਾਨਾ ਅਫ਼ਸਰ ਦੀ ਰਿਸ਼ਵਤ ਲੈਂਦੇ ਦੀ ਵੀਡੀਓ ਹੋਈ ਲੀਕ

ਰਿਸ਼ਵਤਖੋਰੀ ਨੂੰ ਖ਼ਤਮ ਕਰਨ ਲਈ ਕਾਂਗਰਸ ਸਰਕਾਰ ਦੇ ਦਾਅਵੇ ਹੋਏ ਖੋਖਲੇ ਖਜ਼ਾਨਾ ਅਫ਼ਸਰ ਰਿਸ਼ਵਤ ਲੈਂਦਾ ਕੈਮਰੇ 'ਚ ਕੈਦ ਵੀਡੀਓ ਬਣਦੀ ਦੇਖ ਰਿਸ਼ਵਤ ਦੇ ਪੈਸੇ ਫਾੜੇ ਭਾਰਤੀ ਕਰੰਸੀ ਜਾਣ-ਬੁੱਝ ਕੇ ਪਾੜਨਾ ਕਾਨੂੰਨੀ ਜ਼ੁਰਮ

SHARE VIDEO