ਕੀ ਪਤਾ ਸੀ ਰਾਈਫਲ ਸਾਫ ਕਰਦੇ-ਕਰਦੇ ਚੱਲ ਜਾਏਗੀ ਗੋਲੀ
Published : Sep 9, 2017, 8:41 pm IST | Updated : Sep 9, 2017, 3:11 pm IST
SHARE VIDEO

ਕੀ ਪਤਾ ਸੀ ਰਾਈਫਲ ਸਾਫ ਕਰਦੇ-ਕਰਦੇ ਚੱਲ ਜਾਏਗੀ ਗੋਲੀ

ਰਾਈਫਲ ਸਾਫ ਕਰਦੇ-ਕਰਦੇ ਚੱਲ ਜਾਏਗੀ ਗੋਲੀ ਰਾਈਫ਼ਲ ਸਾਫ਼ ਕਰਦੇ ਚੱਲੀ ਗੋਲੀ 12 ਬੋਰ ਰਾਈਫਲ 'ਚੋ ਅਚਾਨਕ ਗੋਲੀ ਚੱਲਣ ਕਾਰਨ ਬੈਂਕ ਗਾਰਡ ਜਖਮੀ ਪਿੰਡ ਕੋਟਭਾਈ ਦੇ ਕੁਲਜੀਤ ਸਿੰਘ ਬੈਂਕ ਗਾਰਡ ਦੇ ਮੋਢੇ ਤੇ ਲੱਗੀ ਗੋਲੀ ਘਟਨਾ ਮੌਕੇ ਇਕੱਠੇ ਹੋਏ ਲੋਕਾਂ ਨੇ ਕਰਵਾਇਆ ਹਸਪਤਾਲ ਭਰਤੀ ਕੁਲਜੀਤ ਸਿੰਘ ਦੀ ਹਾਲਤ ਹੁਣ ਖਤਰੇ ਤੋਂ ਬਾਹਰ

SHARE VIDEO