
ਕਿਉਂ ਟਿਕਟ ਲੈਣ ਦੀ ਬਜਾਏ ਜ਼ੁਰਮਾਨਾ ਦੇਣ ਨੂੰ ਮਜਬੂਰ ਨੇ ਲੋਕ ?
ਰੇਲਵੇ ਸਟੇਸ਼ਨ 'ਤੇ ਟਿਕਟ ਕੱਟਣ ਵਾਲਾ ਕੰਪਿਊਟਰ ਕਈ ਦਿਨਾਂ ਤੋਂ ਖਰਾਬ
ਸਵਾਰੀਆਂ ਨੂੰ ਕਰਨਾ ਪੈ ਰਿਹਾ ਮੁਸ਼ਕਿਲਾਂ ਦਾ ਸਾਹਮਣਾ
ਟਿਕਟ ਨਾ ਮਿਲਣ 'ਤੇ ਕਈ ਸਵਾਰੀਆਂ ਬਿਨਾਂ ਟਿਕਟ ਸਫ਼ਰ ਕਰਨ ਲਈ ਮਜਬੂਰ
ਮਾਮਲਾ ਫਿਰੋਜ਼ਪੁਰ ਦੇ ਕਸਬਾ ਮੱਲਾਂਵਾਲਾ ਦੇ ਰੇਲਵੇ ਸਟੇਸ਼ਨ ਦਾ