
ਕਿਸ ਡਰ ਤੋਂ SDM ਨੇ ਰੋਕੀ ਕੈਪਟਨ ਦੇ ਘਰ ਵੱਲ੍ਹ ਜਾਂਦੀ ਸਟੂਡੈਂਟ ਰੈਲੀ ?
ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਪਟਿਆਲਾ ਵਿਖੇ ਰੈਲੀ
ਫੀਸ ਮਾਫ਼ੀ ਅਤੇ ਵਜ਼ੀਫ਼ਿਆਂ ਦੀ ਕੀਤੀ ਮੰਗ
ਮੁੱਖ ਮੰਤਰੀ ਦੇ ਨਿਵਾਸ ਸਥਾਨ ਵੱਲ੍ਹ ਜਾਣ ਤੋਂ ਪਹਿਲਾਂ ਹੀ ਰੋਕ ਲਿਆ ਗਿਆ
ਐਸ.ਡੀ.ਐਮ. ਪਟਿਆਲਾ ਵੱਲੋਂ ਲਿਆ ਗਿਆ ਮੰਗ ਪੱਤਰ