ਕਿਸਾਨਾਂ ਨੇ ਮੁੱਖ ਮੰਤਰੀ ਨੂੰ ਵਾਅਦਿਆਂ ਤੋਂ ਮੁੱਕਰਨ ਦੀ ਬਜਾਏ ਅਸਤੀਫਾ ਦੇਣ ਦੀ ਦਿੱਤੀ ਸਲਾਹ
Published : Sep 14, 2017, 9:35 pm IST | Updated : Sep 14, 2017, 4:05 pm IST
SHARE VIDEO

ਕਿਸਾਨਾਂ ਨੇ ਮੁੱਖ ਮੰਤਰੀ ਨੂੰ ਵਾਅਦਿਆਂ ਤੋਂ ਮੁੱਕਰਨ ਦੀ ਬਜਾਏ ਅਸਤੀਫਾ ਦੇਣ ਦੀ ਦਿੱਤੀ ਸਲਾਹ

ਕਿਸਾਨਾਂ ਨੇ ਮੁੱਖ ਮੰਤਰੀ ਨੂੰ ਵਾਅਦਿਆਂ ਤੋਂ ਮੁੱਕਰਨ ਦੀ ਬਜਾਏ ਅਸਤੀਫਾ ਦੇਣ ਦੀ ਦਿੱਤੀ ਸਲਾਹ ਅਸਤੀਫੇ ਦੀ ਮੰਗ ਕਿਸਾਨਾਂ ਨੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਖਿਲਾਫ ਕੀਤਾ ਰੋਸ ਪ੍ਰਦਰਸ਼ਨ ਕਿਸਾਨ ਬੀਬੀਆਂ ਨੇ ਵੀ ਧਰਨੇ 'ਚ ਭਰੀ ਹਾਜ਼ਰੀ ਪੰਜਾਬ ਤੇ ਕੇਂਦਰ ਸਰਕਾਰ ਖਿਲਾਫ਼ ਕੀਤੀ ਜੰਮ ਕੇ ਨਾਅਰੇਬਾਜ਼ੀ ਜੇ ਵਾਅਦੇ ਨਹੀਂ ਪੂਰੇ ਕਰਨੇ ਤਾਂ ਮੁੱਖ ਮੰਤਰੀ ਅਸਤੀਫਾ ਦੇਣ - ਕਿਸਾਨ ਆਗੂ

SHARE VIDEO