
ਕਿਸਾਨਾਂ ਨੇ ਪਰਾਲੀ ਨੂੰ ਅੱਗ ਲਾਉਣ ਦੇ ਵਿਰੋਧ 'ਚ ਡੀ.ਸੀ. ਨੂੰ ਲਿਖਿਆ ਮੰਗ ਪੱਤਰ
ਕਿਸਾਨ ਜੱਥੇਬੰਧੀਆਂ ਨੇ ਪੰਜਾਬ ਸਰਕਾਰ ਖਿਲਾਫ਼ ਕੀਤੀ ਨਾਅਰੇਬਾਜ਼ੀ
ਪਰਾਲੀ ਨੂੰ ਅੱਗ ਲਾਉਣ ਦੇ ਵਿਰੋਧ 'ਚ ਡੀ.ਸੀ. ਨੂੰ ਲਿਖਿਆ ਮੰਗ ਪੱਤਰ
ਕਿਸਾਨਾਂ ਨੇ ਡੀ.ਸੀ ਦਫ਼ਤਰ ਤੱਕ ਕੀਤਾ ਰੋਸ ਮਾਰਚ
ਰੋਪੜ ਦੇ ਰਣਜੀਤ ਬਾਗ਼ 'ਚ ਕਿਸਾਨਾਂ ਵਲੋਂ ਕੀਤਾ ਗਿਆ ਇੱਕਠ