ਕਿਥੇ ਜਾਏਗੀ 6 ਮਹੀਨੇ ਦੀ ਮਾਸੂਮ? ਦਾਦਾ ਅਤੇ ਪਾਪਾ ਨੇ ਹੀ ਖੋਹ ਲਈ ਮਾਂ
Published : Sep 3, 2017, 8:15 pm IST | Updated : Sep 3, 2017, 2:45 pm IST
SHARE VIDEO

ਕਿਥੇ ਜਾਏਗੀ 6 ਮਹੀਨੇ ਦੀ ਮਾਸੂਮ? ਦਾਦਾ ਅਤੇ ਪਾਪਾ ਨੇ ਹੀ ਖੋਹ ਲਈ ਮਾਂ

ਸਹੁਰਿਆਂ ਤੋਂ ਤੰਗ ਆ ਕੇ ਵਿਆਹੁਤਾ ਨੇ ਲਿਆ ਫਾਹਾ ਪੇਕੇ ਪਰਿਵਾਰ ਮੁਤਾਬਿਕ ਪਹਿਲਾਂ ਵੀ ਕੀਤਾ ਜਾਂਦਾ ਸੀ ਤੰਗ-ਪ੍ਰੇਸ਼ਾਨ ਮ੍ਰਿਤਕਾ ਆਪਣੀ 6 ਮਹੀਨਿਆਂ ਦੀ ਮਾਸੂਮ ਬੱਚੀ ਛੱਡ ਗਈ ਰੱਬ ਆਸਰੇ ਪੁਲਿਸ ਨੇ ਮ੍ਰਿਤਕਾ ਦੇ ਪਿਤਾ ਦੇ ਬਿਆਨਾਂ ਤੇ ਕੀਤਾ ਮਾਮਲਾ ਦਰਜ

SHARE VIDEO