ਕੁੱਟਮਾਰ ਕਰ ਕੇ 30 ਵਿਅਕਤੀਆਂ ਨੇ ਸ਼ਰਾਬ ਠੇਕੇਦਾਰਾਂ ਦੇ ਕਰਿੰਦਿਆਂ ਤੋਂ ਖੋਹੇ ੨੫ ਹਜ਼ਾਰ ਰੁਪਏ
Published : Sep 11, 2017, 7:55 pm IST | Updated : Sep 11, 2017, 2:25 pm IST
SHARE VIDEO

ਕੁੱਟਮਾਰ ਕਰ ਕੇ 30 ਵਿਅਕਤੀਆਂ ਨੇ ਸ਼ਰਾਬ ਠੇਕੇਦਾਰਾਂ ਦੇ ਕਰਿੰਦਿਆਂ ਤੋਂ ਖੋਹੇ ੨੫ ਹਜ਼ਾਰ ਰੁਪਏ

ਸ਼ਰਾਬ ਠੇਕੇਦਾਰਾਂ ਦੇ ਕਰਿੰਦਿਆਂ ਤੇ ਕੀਤਾ ਜਾਨਲੇਵਾ ਹਮਲਾ 30 ਦੇ ਕਰੀਬ ਵਿਅਕਤੀਆਂ ਨੇ ਹਮਲਾ ਕਰ ਕੇ ਖੋਹੇ ੨੫ ਹਜ਼ਾਰ ਰੁਪਏ 2 ਵਿਅਕਤੀਆਂ ਨੇ ਭੱਜ ਕੇ ਬਚਾਈ ਜਾਨ, ਇੱਕ ਜ਼ਖਮੀ ਘਟਨਾ ਦੀ ਜਾਣਕਾਰੀ ਖੰਨਾ ਪੁਲਿਸ ਨੂੰ ਦਿੱਤੀ

SHARE VIDEO