ਲੜਕੀਆਂ ਨੇ ਕਿੰਨੇ ਸੋਹਣੇ ਤਰੀਕੇ ਨਾਲ ਦਿੱਤਾ 'ਬੇਟੀ ਬਚਾਓ ਬੇਟੀ ਪੜ੍ਹਾਓ' ਦਾ ਸੁਨੇਹਾ !
Published : Oct 15, 2017, 8:23 pm IST | Updated : Oct 15, 2017, 2:53 pm IST
SHARE VIDEO

ਲੜਕੀਆਂ ਨੇ ਕਿੰਨੇ ਸੋਹਣੇ ਤਰੀਕੇ ਨਾਲ ਦਿੱਤਾ 'ਬੇਟੀ ਬਚਾਓ ਬੇਟੀ ਪੜ੍ਹਾਓ' ਦਾ ਸੁਨੇਹਾ !

ਮਾਨਸਾ ਵਿਖੇ ਮਨਾਇਆ ਗਿਆ 'ਬੇਟੀ ਬਚਾਓ ਬੇਟੀ ਪੜ੍ਹਾਓ' ਹਫ਼ਤਾ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ੯ ਤੋਂ ੧੪ ਅਕਤੂਬਰ ਤੱਕ ਚਲਾਈ ਗਈ ਮੁਹਿੰਮ ਮਾਤਾ ਸੁੰਦਰੀ ਗਰਲਜ਼ ਕਾਲਜ ਵਿੱਚ ਹੋਇਆ ਸਮਾਪਤੀ ਸਮਾਰੋਹ ਲੜਕੀਆਂ ਨੇ ਸਮੂਹ ਗਾਨ, ਕੋਰਿਓਗ੍ਰਾਫ਼ੀ ਅਤੇ ਮਾਈਮ ਦੇ ਜ਼ਰੀਏ ਦਿੱਤਾ ਸੁਨੇਹਾ

SHARE VIDEO