
ਮਾਮਲਾ ਦਬਾਉਣ ਲਈ ਵੈਲਫੇਅਰ ਅਫਸਰ ਨੇ ਮੰਗੀ ਸੀ ਇੱਕ ਲੱਖ ਦੀ ਰਿਸ਼ਵਤ
ਰਸੋਈਏ ਵੱਜੋਂ ਤਾਇਨਾਤ ਕੈਦੀ ਕਰਦਾ ਸੀ ਜੇਲ੍ਹ 'ਚ ਗੈਰਕਾਨੂੰਨੀ ਕੰਮ
ਜੇਲ੍ਹਾਂ ਦੀ ਸੁਰੱਖਿਆ 'ਤੇ ਉੱਠਦੇ ਸਵਾਲ, 1 ਲੱਖ ਦੀ ਰਿਸ਼ਵਤ ਦੇ ਦੋਸ਼ ਹੇਠ ਵੈਲਫੇਅਰ ਅਫਸਰ ਕਾਬੂ
ਹੁਣ ਤੱਕ ਵਸੂਲ ਚੁੱਕਿਆ ਸੀ 86 ਹਜ਼ਾਰ ਰੁਪਏ
ਵੈਲਫੇਅਰ ਅਫਸਰ ਅਤੇ ਕੈਦੀ ਰਸੋਈਆ ਵਿਜੀਲੈਂਸ ਨੇ ਕੀਤੇ ਕਾਬੂ