ਮਾਨਸੇ ਵਾਲੇ ਬਣੇ ਹੁਣ ਸਾਇਕਲ ਚਲਾਉਣ ਦੇ ਸ਼ੋਂਕੀ
Published : Sep 5, 2017, 7:49 pm IST | Updated : Sep 5, 2017, 2:19 pm IST
SHARE VIDEO

ਮਾਨਸੇ ਵਾਲੇ ਬਣੇ ਹੁਣ ਸਾਇਕਲ ਚਲਾਉਣ ਦੇ ਸ਼ੋਂਕੀ

ਮਾਨਸੇ ਵਾਲੇ ਬਣੇਂ ਹੁਣ ਸਾਇਕਲ ਚਲਾਉਂਣ ਦੇ ਸ਼ੋਂਕੀ ਸਾਈਕਲ ਗਰੁੱਪ ਮੈਂਬਰ ਸਾਇਕਲ ਗਰੁੱਪ ਨੇ ਲਾਇਆ ਮਾਨਸਾ ਤੋਂ ਤਲਵੰਡੀ ਸਾਬੋ ਦਾ ਟੂਰ ਪਿਛਲੇ 2 ਸਾਲਾਂ ਤੋਂ ਮਾਨਸਾ 'ਚ ਚੱਲ ਰਿਹਾ ਇਹ ਗਰੁੱਪ ਰੋਜ਼ਾਨਾ ਸਵੇਰੇ ਸਾਈਕਲ ਚਲਾਉਂਦੇ ਨੇ ਇਹ ਮੈਂਬਰ ਸਾਈਕਲ ਚਲਾਉਣਾ ਨਾਲ ਕਈ ਬਿਮਾਰੀਆਂ ਦਾ ਹੁੰਦਾ ਖਾਤਮਾ - ਗਰੁੱਪ ਮੈਂਬਰ

SHARE VIDEO