
ਮਾਪੇ ਇਸ ਵੀਡੀਓ ਤੋਂ ਲੈਣ ਸਬਕ, ਨਹੀਂ ਤਾਂ ਤੁਹਾਡੇ ਬੱਚਿਆਂ ਦੀ ਵੀ ਇਹਨਾਂ ਮਾਸੂਮਾਂ ਵਾਂਗ ਜਾ ਸਕਦੀ ਹੈ ਜਾਨ
ਬਿਨ੍ਹਾਂ ਦੱਸੇ ਨਹਾਉਣ ਗਏ 2 ਬੱਚਿਆਂ ਨੇ ਗਵਾਈ ਆਪਣੀ ਜਾਨ
ਰਜਬਾਹੇ ਦੇ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਪਾਣੀ 'ਚ ਰੁੜੇ
ਦੋਵੇਂ ਬੱਚਿਆਂ ਦੀ ਲਾਸ਼ ਹੋਈ ਬਰਾਮਦ
ਪੁਲਿਸ ਵਲੋਂ ੧੭੪ ਦੇ ਤਹਿਤ ਕੀਤੀ ਜਾ ਰਹੀ ਹੈ ਕਾਰਵਾਈ