ਮੋਹਾਲੀ ਵਿੱਚ ਪੱਤਰਕਾਰ ਅਤੇ ਉਸਦੀ ਮਾਂ ਦਾ ਕਤਲ, ਇਲਾਕੇ ਵਿੱਚ ਸਨਸਨੀ
Published : Sep 23, 2017, 8:52 pm IST | Updated : Sep 23, 2017, 3:22 pm IST
SHARE VIDEO

ਮੋਹਾਲੀ ਵਿੱਚ ਪੱਤਰਕਾਰ ਅਤੇ ਉਸਦੀ ਮਾਂ ਦਾ ਕਤਲ, ਇਲਾਕੇ ਵਿੱਚ ਸਨਸਨੀ

ਪੱਤਰਕਾਰ ਕੇ.ਜੇ. ਸਿੰਘ ਅਤੇ ਉਸਦੀ ਮਾਤਾ ਦਾ ਘਰ ਵਿੱਚ ਕਤਲ ਮੋਹਾਲੀ ਵਿਚਲੇ ਘਰ ਵਿੱਚ ਵਾਪਰੀ ਕਤਲ ਦੀ ਘਟਨਾ ਦੋਹਰੇ ਕਤਲ ਨਾਲ ਫੈਲੀ ਸਨਸਨੀ, ਜਾਂਚ ਵਿੱਚ ਜੁਟੀ ਪੁਲਿਸ ਇੰਡੀਅਨ ਐਕਸਪ੍ਰੈੱਸ ਤੋਂ ਬਾਅਦ ਟਾਈਮਜ਼ ਆਫ ਇੰਡੀਆ ਨਾਲ ਜੁੜੇ ਰਹੇ ਕੇ.ਜੇ. ਸਿੰਘ

SHARE VIDEO