
ਮੁੱਖ ਮੰਤਰੀ ਦੇ ਸ਼ਹਿਰ ਦੀਆਂ ਸੜਕਾਂ ਦਾ ਬੁਰਾ ਹਾਲ, ਮੀਡੀਆ ਨੂੰ ਦੇਖ ਖਿਸਕੇ ਵਿਭਾਗ ਅਧਿਕਾਰੀ
ਕੁੱਝ ਸਮਾਂ ਪਹਿਲਾਂ ਬਣੀ ਸੜਕ ਦਾ ਹੋਇਆ ਬੁਰਾ ਹਾਲ
ਮਾਮਲਾ ਪਟਿਆਲਾ 'ਚ ਖੰਡਾ ਚੌਂਕ ਕੋਲ ਬਣੀ ਸੜਕ ਦਾ
ਪਤਾ ਲੱਗਣ 'ਤੇ ਯੋਗਿੰਦਰ ਯੋਗੀ ਨੇ ਖ਼ੁਦ ਲਿਆ ਸੜਕ ਦਾ ਜਾਇਜ਼ਾ
ਮੀਡੀਆ ਨੂੰ ਦੇਖਕੇ ਵਿਭਾਗ ਦੇ ਅਧਿਕਾਰੀ ਟਲਦੇ ਨਜ਼ਰ ਆਏ