
ਨਾਭਾ ਜੇਲ੍ਹ ਬ੍ਰੇਕ ਦੇ ਭਗੋੜਿਆਂ ਨੂੰ ਦਿੰਦਾ ਸੀ ਭੱਜਣ ਦੀ ਟਰੇਨਿੰਗ : ਆਇਆ ਅੜ੍ਹਿਕੇ
ਨਾਭਾ ਜੇਲ੍ਹ ਬ੍ਰੇਕ ਮਾਮਲੇ ਦਾ ਇੱਕ ਹੋਰ ਦੋਸ਼ੀ ਗ੍ਰਿਫ਼ਤਾਰ
ਗੈਂਗਸਟਰਾਂ ਨੂੰ ਪੁਲਿਸ ਵਰਦੀਆਂ ਮੁਹੱਈਆ ਕਰਵਾਉਦਾ ਸੀ ਦੋਸ਼ੀ : ਪੁਲਿਸ
ਗੈਂਗਸਟਰਾਂ ਨੂੰ ਇਸ ਦੋਸ਼ੀ ਨੇ ਦਿੱਤੀ ਸੀ ਪੁਲਿਸ ਟਰੇਨਿੰਗ
ਪੁਲਿਸ ਦਾ ਡਿਸਮਿਸ ਸਿਪਾਹੀ ਹੈ ਮਨਜਿੰਦਰ ਸਿੰਘ