ਨਗਰ ਕੌਂਸਲ ਗਿੱਦੜਬਾਹਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਫਲੈਕਸ ਬੋਰਡ ਉਤਾਰੇ
ਨਗਰ ਕੌਂਸਲ ਗਿੱਦੜਬਾਹਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਫਲੈਕਸ ਬੋਰਡ ਉਤਾਰੇ
ਕਾਂਗਰਸ ਇਹ ਛੋਟੀਆਂ ਗੱਲਾਂ 'ਚ ਪੈਣ ਦੀ ਬਜਾਏ ਹਲਕੇ ਦਾ ਵਿਕਾਸ ਕਰਵਾਏ - ਸ਼ਿੰਪੀ ਬਾਂਸਲ
ਜੋ ਫਲੈਕਸ ਬਗੈਰ ਫੀਸ ਭਰੇ ਲਗਾਏ, ਉਹ ਹੀ ਉਤਾਰੇ ਗਏ - ਸੈਨਿਟੇਰੀ ਇੰਸਪੈਕਟਰ
ਯੂਥ ਅਕਾਲੀ ਦਲ ਨੇ ਲਗਾਏ ਸੀ ਫਲੈਕਸ ਬੋਰਡ