ਪੰਜਾਬ ਦੀਆਂ ਮਾਵਾਂ ਸੂਰਬੀਰਾਂ ਨੂੰ ਜਨਮ ਦਿੰਦੀਆਂ ਸੀ ਪਰ ਆਹ ਪੁੱਤ..!
Published : Oct 21, 2017, 9:33 pm IST | Updated : Oct 21, 2017, 4:03 pm IST
SHARE VIDEO

ਪੰਜਾਬ ਦੀਆਂ ਮਾਵਾਂ ਸੂਰਬੀਰਾਂ ਨੂੰ ਜਨਮ ਦਿੰਦੀਆਂ ਸੀ ਪਰ ਆਹ ਪੁੱਤ..!

ਬਟਾਲਾ ਨੇੜੇ ਇੱਕ ਪੈਟਰੋਲ ਪੰਪ 'ਤੇ ਹੋਈ ਲੁੱਟ ਦੋ ਕਾਰ ਸਵਾਰਾਂ ਨੇ ਕਰਿੰਦੇ ਤੋਂ ਖੋਹੇ ੫੫ ਹਜ਼ਾਰ ਰੁਪਏ ਪਹਿਲਾਂ ਟੈਂਕੀ ਫੁਲ ਕਰਵਾਈ,ਫਿਰ ਪੈਸੇ ਦੇਣ ਲੱਗਿਆਂ ਖੋਹੀ ਨਕਦੀ ਘਟਨਾ ਸੀ.ਸੀ.ਟੀ.ਵੀ. ਵਿੱਚ ਕੈਦ, ਪੁਲਿਸ ਵੱਲੋਂ ਕੇਸ ਦਰਜ

SHARE VIDEO