ਪੰਜਾਬ ਪੁਲਿਸ ਦਾ ਹਾਲ ਜਰਦਾ, ਸ਼ਰਾਬ, ਰੌਣਕ ਮੇਲਾ ਨਾਲੋਂ-ਨਾਲ
Published : Nov 1, 2017, 10:13 pm IST | Updated : Nov 1, 2017, 4:43 pm IST
SHARE VIDEO

ਪੰਜਾਬ ਪੁਲਿਸ ਦਾ ਹਾਲ ਜਰਦਾ, ਸ਼ਰਾਬ, ਰੌਣਕ ਮੇਲਾ ਨਾਲੋਂ-ਨਾਲ

ਬਾਵਰਦੀ ਟੁੰਨ ਹੋਏ ਪੁਲਿਸ ਮੁਲਾਜ਼ਮਾਂ ਦਾ ਵਾਇਰਲ ਵੀਡੀਓ ਸ਼ਰਾਬ ਦੇ ਨਾਲ ਨਾਲ ਚੱਲ ਰਿਹਾ ਹੈ ਸੰਗੀਤ ਦਾ ਦੌਰ ਜ਼ਰਦਾ ਮਿਲਾ ਰਹੇ ਪੁਲਿਸ ਮੁਲਾਜ਼ਮ ਦੀਆਂ ਵੀ ਝਲਕੀਆਂ ਮੁੜ ਸਵਾਲਾਂ ਦੇ ਘੇਰੇ ਵਿੱਚ ਖੜ੍ਹਾ ਕਰ ਦਿੱਤਾ ਪੁਲਿਸ ਮਹਿਕਮਾ

SHARE VIDEO