ਪਟਾਖ਼ਾ ਫੈਕਟਰੀ ਦਾ ਕਿਵੇਂ ਪਿਆ ਪਟਾਕਾ,ਦੇਖੋ ਵੀਡੀਓ
ਪਟਾਖ਼ਾ ਫੈਕਟਰੀ ਦਾ ਕਿਵੇਂ ਪਿਆ ਪਟਾਕਾ,ਦੇਖੋ ਵੀਡੀਓ
ਰਿਹਾਇਸ਼ੀ ਇਲਾਕੇ ਵਿੱਚ ਚੱਲ ਰਹੀ ਸੀ ਗੈਰ ਕਾਨੂੰਨੀ ਪਟਾਕਾ ਫੈਕਟਰੀ
ਪਟਾਕਾ ਫੈਕਟਰੀ ਚਲਾਈ ਜਾ ਰਹੀ ਸੀ ਖਾਲੀ ਪਏ ਖੰਡਰ ਮਕਾਨ ਵਿੱਚ
ਨਾ ਲਈ ਪ੍ਰਸ਼ਾਸਨਿਕ ਮਨਜ਼ੂਰੀ ਅਤੇ ਨਾ ਹੀ ਲਾਇਸੈਂਸ
ਅੱਗ ਬੁਝਾਊ ਯੰਤਰ ਦਾ ਕੋਈ ਇੰਤਜ਼ਾਮ ਨਹੀਂ ਸੀ