
ਪੀ.ਆਰ.ਟੀ.ਸੀ. ਦੇ ਚੇਅਰਮੈਨ ਦਾ ਦਾਅਵਾ, ਹੁਣ ਹੋਰ ਵੀ ਜ਼ਿਆਦਾ ਹੋਵੇਗਾ ਮੁਨਾਫ਼ਾ
ਪੇਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਫੇਰ ਤੋਂ ਮੁਨਾਫ਼ੇ 'ਚ
ਛਿਮਾਹੀ 'ਚ ਪੀ.ਆਰ.ਟੀ.ਸੀ ਨੇ 3 ਕਰੋੜ 38 ਲੱਖ ਰੁ. ਦਾ ਉਪਰੇਟਿੰਗ ਮੁਨਾਫਾ ਕਮਾਇਆ
ਪਿਛਲੇ ਸਾਲ 2 ਕਰੋੜ 78 ਲੱਖ ਰੁ. ਦਾ ਪਿਆ ਸੀ ਉਪਰੇਟਿੰਗ ਘਾਟਾ
ਆਉਣ ਵਾਲੇ ਸਮੇਂ 'ਚ ਹੋਰ ਵੀ ਮੁਨਾਫ਼ੇ 'ਚ ਜਾਵੇਗਾ - ਚੇਅਰਮੈਨ ਪੀ.ਆਰ.ਟੀ.ਸੀ