ਪੁਲਿਸ ਗੈਂਗਸਟਰ ਮੁਕਾਬਲੇ 'ਚ ਹਲਾਕ ਪ੍ਰਭਦੀਪ ਸੁਧਰਨਾ ਚਾਹੁੰਦਾ ਸੀ: ਅਮਨਦੀਪ
Published : Dec 22, 2017, 8:02 pm IST | Updated : Dec 22, 2017, 2:32 pm IST
SHARE VIDEO

ਪੁਲਿਸ ਗੈਂਗਸਟਰ ਮੁਕਾਬਲੇ 'ਚ ਹਲਾਕ ਪ੍ਰਭਦੀਪ ਸੁਧਰਨਾ ਚਾਹੁੰਦਾ ਸੀ: ਅਮਨਦੀਪ

ਮ੍ਰਿਤਕ ਪ੍ਰਭਦੀਪ ਸਿੰਘ ਦੀ ਪਤਨੀ ਨੇ ਕੀਤੀ ਪ੍ਰੈਸ ਕਾਨਫਰੰਸ ਪੁਲਿਸ ਪ੍ਰਭਦੀਪ ਦੇ ਗੈਂਗਸਟਰ ਹੋਣ ਦੇ ਦੇਵੇ ਸਬੂਤ - ਅਮਨਦੀਪ ਕੌਰ ਪ੍ਰਭਦੀਪ ਦੇ ਭੋਗ 'ਤੇ ਜਾਣ ਲਈ ਅਮਨਦੀਪ ਨੇ ਪੁਲਿਸ ਸੁਰੱਖਿਆ ਦੀ ਕੀਤੀ ਮੰਗ ਪੁਲਿਸ ਖ਼ੁਦ ਨੂੰ ਬਚਾਉਣ ਲਈ ਪ੍ਰਭਦੀਪ ਨੂੰ ਗੈਂਗਸਟਰ ਦੱਸ ਰਹੀ ਹੈ - ਅਮਨਦੀਪ ਕੌਰ

SHARE VIDEO