ਪੁਰਾਣੀ ਅਤੇ 'ਦੇਸੀ ਲੁੱਕ' ਪਸੰਦ ਆ ਰਹੀ ਹੈ ਪੰਜਾਬੀਆਂ ਨੂੰ
Published : Nov 30, 2017, 8:51 pm IST | Updated : Nov 30, 2017, 3:21 pm IST
SHARE VIDEO

ਪੁਰਾਣੀ ਅਤੇ 'ਦੇਸੀ ਲੁੱਕ' ਪਸੰਦ ਆ ਰਹੀ ਹੈ ਪੰਜਾਬੀਆਂ ਨੂੰ

ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ। ਜੇਕਰ ਬੀਤੇ ਕੁਝ ਸਮੇਂ 'ਤੇ ਝਾਤ ਮਾਰੀਏ ਤਾਂ ਇਹ ਗੱਲ ਸਮਝ ਆ ਜਾਵੇਗੀ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਪੁਰਾਣੇ ਪੰਜਾਬੀ ਪਹਿਰਾਵੇ ਦੀ। ਚਾਹੇ ਫ਼ਿਲਮਾਂ ਦੀ ਗੱਲ ਹੋਵੇ, ਚਾਹੇ ਗੀਤਾਂ ਦੀ ਅਤੇ ਚਾਹੇ ਸਾਡਾ ਰੋਜ਼ਾਨਾ ਦਾ ਮਾਹੌਲ, ਪੁਰਾਤਨ ਦਿੱਖ ਅੱਜ ਮੁੜ ਤੋਂ ਸੁਰਜੀਤ ਹੋ ਰਹੀ ਹੈ। ਪੱਗਾਂ ਬੰਨ੍ਹਣ ਦੇ ਅੰਦਾਜ਼, ਕੱਪੜਿਆਂ, ਜੁੱਤੀਆਂ ਦੀ ਚੋਣ, ਹਰ ਚੀਜ਼ ਵਿੱਚ ਪੁਰਾਣੀ ਦਿੱਖ ਮੁੜ ਤੋਂ ਰੁਝਾਨ ਵਿੱਚ ਹੈ। For Latest News Updates Follow Rozana Spokesman! EPAPER : https://www.rozanaspokesman.in/epaper PUNJABI WEBSITE: https://punjabi.rozanaspokesman.in ENGLISH WEBSITE: https://www.rozanaspokesman.in FACEBOOK: https://www.facebook.com/RozanaSpokes... TWITTER: https://twitter.com/rozanaspokesman GOOGLE Plus: https://plus.google.com/u/0/+Rozanasp...

SHARE VIDEO