ਰਈਸਜਾਦਿਆਂ ਦੇ ਸਿਰ ਸਵਾਰ ਹੋਇਆ ਰੇਸਾਂ ਲਾਉਣ ਦਾ ਭੂਤ
Published : Oct 26, 2017, 7:56 pm IST | Updated : Oct 26, 2017, 2:26 pm IST
SHARE VIDEO

ਰਈਸਜਾਦਿਆਂ ਦੇ ਸਿਰ ਸਵਾਰ ਹੋਇਆ ਰੇਸਾਂ ਲਾਉਣ ਦਾ ਭੂਤ

ਰਈਸਜਾਦਿਆਂ ਦੇ ਸਿਰ ਸਵਾਰ ਹੋਇਆ ਰੇਸਾਂ ਲਾਉਣ ਦਾ ਭੂਤ ਇਕ ਪਾਸੇ ਮਰਸਡੀਜ਼ ਅਤੇ ਦੂਜੇ ਪਾਸੇ ਫ਼ੋਰਚੂਨਰ ੧੫੦ ਦੀ ਸਪੀਡ 'ਤੇ ਚੱਲ ਰਹੀਆ ਸਨ ਦੋਵੇਂ ਕਾਰਾਂ ਕਾਰ ਰੇਸਿੰਗ, ਕਾਰ ਰੇਸਿੰਗ ਐਕਸੀਡੈਂਟ , ਕਾਰ ਐਕਸੀਡੈਂਟ ਜੇ ਕੋਈ ਕਾਰਾਂ ਨਾਲ਼ ਟਕਰਾਉਂਦਾ ਤਾਂ ਹੋ ਜਾਣਾ ਸੀ ਕੰਮ ਤਮਾਮ ਦੋਵੇਂ ਕਾਰਾਂ ਦਰਖਤ ਨਾਲ਼ ਟਕਰਾਈਆਂ ਲੋਕਾਂ ਨੇ ਭੱਜ ਕੇ ਬਚਾਈ ਜਾਨ

SHARE VIDEO