
ਰਜਬਾਹੇ 'ਚ ਪਏ ਪਾੜ ਨੇ ਡੁਬੋਈ 150 ਏਕੜ ਦੀ ਫ਼ਸਲ, ਕਿਸਾਨਾਂ ਵੱਲੋਂ ਮੁਆਵਜ਼ੇ ਦੀ ਮੰਗ
ਸਫਾਈ ਨਾ ਹੋਣ ਕਰਕੇ ਰਜਬਾਹੇ ਵਿੱਚ ਪਿਆ ਪਾੜ
ਤੇਜ਼ ਵਹਾਅ ਨੇ ਤਬਾਹ ਕੀਤੀ 150 ਏਕੜ ਦੀ ਕਣਕ ਅਤੇ ਚਾਰਾ
ਮਾਮਲਾ ਜ਼ਿਲ੍ਹਾ ਮਾਨਸਾ ਦੇ ਪਿੰਡ ਭੰਮੇ ਕਲਾਂ ਦਾ
ਪੀੜਿਤ ਕਿਸਾਨਾਂ ਨੇ ਸਰਕਾਰ ਤੋਂ ਕੀਤੀ ਮੁਆਵਜ਼ੇ ਦੀ ਮੰਗ