
ਰਜਿੰਦਰਾ ਹਸਪਤਾਲ 'ਚ ਮਿਲ ਰਿਹਾ ਮੌਤ ਦਾ ਸਮਾਨ, ਸਪੋਕਸਮੈਨ ਦੇ ਹੱਥ ਲੱਗੇ ਸਬੂਤ
ਹਸਪਤਾਲ 'ਚ ਸ਼ਰੇਆਮ ਵਿਕ ਰਹੀਆਂ ਐਕਸਪਾਈਰੀ ਦਵਾਈਆਂ
ਕਾਰਵਾਈ ਕਰਨ ਦੀ ਬਜਾਏ ਉਲਟਾ ਬਹਿਸ ਕਰਦਾ ਡਾਕਟਰ ਵੀਡੀਓ 'ਚ ਕੈਦ
ਪਟਿਆਲਾ ਦੇ ਡੀ.ਸੀ. ਨੇ ਵੀਡੀਓ ਦੇਖ ਕਾਰਵਾਈ ਕਰਨ ਦਾ ਦਿੱਤਾ ਭਰੋਸਾ
ਮਾਮਲਾ ਮੁੱਖ ਮੰਤਰੀ ਤੇ ਸਿਹਤ ਮੰਤਰੀ ਦੇ ਆਪਣੇ ਸ਼ਹਿਰ ਪਟਿਆਲਾ ਦਾ