ਰਾਮ ਰਹੀਮ ਦੇ ਜੇਲ੍ਹ ਜਾਣ ਤੋਂ ਬਾਅਦ ਜਾਣੋ ਪਾਤੜਾਂ ਦਾ ਹਾਲ
ਰਾਮ ਰਹੀਮ ਦੇ ਜੇਲ੍ਹ ਜਾਣ ਤੋਂ ਬਾਅਦ ਜਾਣੋ ਪਾਤੜਾਂ ਦਾ ਹਾਲ
ਸੌਦਾ ਸਾਧ ਦੀ ਸਜ਼ਾ ਤੋਂ ਬਾਅਦ ਪੰਜਾਬ ਦੀ ਫਿਜ਼ਾ ਮੁੜ ਹੋਈ ਠੰਡੀ
ਪਾਤੜਾਂ ਅਤੇ ਆਸ ਪਾਸ ਦੇ ਇਲਾਕਿਆਂ 'ਚ ਜਨਜੀਵਨ ਮੁੜ ਲੀਹ 'ਤੇ
੨੫ ਅਗਸਤ ਤੋਂ ੨੮ ਅਗਸਤ ਤੱਕ ਲਗਾਇਆ ਗਿਆ ਸੀ ਕਰਫਿਊ
ਲੋਕਾਂ ਮੁਤਾਬਿਕ ਪੁਲਿਸ ਤੇ ਮਿਲਟਰੀ ਫੋਰਸ ਨੇ ਕੀਤੇ ਸੀ ਵਧੀਆ ਸੁਰੱਖਿਆ ਪ੍ਰਬੰਧ