
ਰੇਲਵੇ ਪੁਲਿਸ ਵਲੋਂ ਰੇਲਗੱਡੀ ਥੱਲੇ ਆ ਕੇ ਮਰੇ ਵਿਅਕਤੀ ਦੇ ਪੈਸੇ ਹਜ਼ਮ ਕਰਨ ਦੀ ਸੀ ਤਿਆਰੀ ਪਰ...!
ਲਾਸ਼ ਕੋਲੋਂ ਮਿਲੇ ਪੈਸਿਆਂ 'ਚ ਹੋਈ ਹੇਰਾਫ਼ੇਰੀ
ਰੇਲਵੇ ਪੁਲਿਸ ਦੇ ਏ.ਐਸ.ਆਈ ਸਤੀਸ਼ ਕੁਮਾਰ ਦੇ ਲੱਗੇ ਇਲਜ਼ਾਮ
ਦਬਾਅ ਪੈਣ ਤੇ 16 ਹਜ਼ਾਰ ਤੋਂ ਬਾਅਦ 51 ਹਜ਼ਾਰ ਰੁਪਏ ਮਿਲਣ ਬਾਰੇ ਮੰਨਿਆ
ਅਜਿਹੇ ਮੁਲਾਜ਼ਮਾਂ ਤੇ ਕਾਨੂੰਨੀ ਕਾਰਵਾਈ ਕਰਨ ਦੀ ਲੋੜ