
ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ 'ਤੇ ਵੀ ਹੋਇਆ ਪਰਚਾ ਦਰਜ
ਅਕਾਲੀ ਵਰਕਰਾਂ ਤੇ ਲੀਡਰਾਂ ਦੇ ਖਿਲਾਫ ਮਾਮਲੇ ਦਰਜ
ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਦਾ ਨਾਂਅ ਵੀ ਸ਼ਾਮਿਲ
ਅਜਿਹੇ ਪਰਚਿਆਂ ਤੋਂ ਨਹੀ ਡਰਦੇ - ਸੁਰਜੀਤ ਸਿੰਘ ਰੱਖੜਾ
ਅਕਾਲੀ ਦਲ ਨਾਲ ਕਾਂਗਰਸ ਵਲੋਂ ਕੀਤੀ ਜਾ ਰਹੀ ਬੇ-ਇਨਸਾਫੀ ਨੂੰ ਨਹੀਂ ਕਰਾਂਗੇ ਬਰਦਾਸ਼ਤ - ਰੱਖੜਾ