
ਸ਼ਹੀਦਾਂ ਦੇ ਪਰਿਵਾਰਾਂ ਦੇ ਦੁੱਖ ਸੁਣ, ਰੋ ਉਠੇਗੀ ਹਰ ਅੱਖ
ਸ਼ਹੀਦਾਂ ਦੇ ਪਰਿਵਾਰ ਠੋਕਰਾਂ ਖਾਣ ਲਈ ਮਜਬੂਰ
55 ਸਾਲ ਬੀਤਣ ਦੇ ਬਾਅਦ ਵੀ ਨਹੀਂ ਮਿਲੀਆਂ ਗਰਾਟਾਂ
੧੯੬੨,੧੯੬੫ ਅਤੇ ੧੯੭੧ ਦੀ ਜੰਗ ਦੋਰਾਨ ਪੰਜਾਬ ਦੇ ੧੬੧ ਫੋਜੀ ਹੋਏ ਸ਼ਹੀਦ
ਸ਼ਹੀਦਾਂ ਦੇ ਪਰਿਵਾਰਾਂ ਵਲੋਂ ਮੁੱਖ ਮੰਤਰੀ ਨੂੰ ਚਿਤਾਵਨੀ
ਕਾਂਗਰਸ ਸਰਕਾਰ ਵਲੋਂ ਕੀਤੇ ਵਾਅਦੇ ਨਿਕਲੇ ਖੋਖਲੇ
ਆਖਿਰ ਕਦੋਂ ਮਿਲੇਗਾ ਸ਼ਹੀਦਾਂ ਨੂੰ ਬਣਦਾ ਮਾਨ-ਸਤਿਕਾਰ ?