
ਸ਼ਹੀਦਾਂ ਦੀ ਯਾਦਗਾਰ ਦੀ ਸੰਭਾਲ ਕਰਨ ਵਾਲਿਆਂ ਲਈ ਘਰ ਚਲਾਉਣੇ ਹੋਏ ਔਖੇ
ਵੱਡਾ ਘੱਲੂਘਾਰਾ ਯਾਦਗਾਰ ਦੇ ਕਰਮਚਾਰੀਆਂ ਦੀ ਨੌਕਰੀ ਖ਼ਤਰੇ ਵਿੱਚ
ਕੰਪਨੀ ਅਧੀਨ ਚਲਾਈ ਜਾ ਰਹੀ ਯਾਦਗਾਰ ਕੀਤੀ ਜਾ ਰਹੀ ਹੈ ਪੀ.ਡਬਲਿਊ ਡੀ. ਹਵਾਲੇ
ਕਈ ਮਹੀਨਿਆਂ ਤੋਂ ਬਕਾਇਆ ਹੈ ਕਰਮਚਾਰੀਆਂ ਦੀ ਤਨਖ਼ਾਹ
ਨੌਕਰੀ ਲਈ ਸਰਕਾਰ ਕੋਲ ਲਗਾਈ ਗੁਹਾਰ