ਸਾਲੇ ਦੇ ਵਿਆਹ ਦੀ Shopping ਕਰਨ ਗਏ ਜੀਜੇ ਦਾ ਦੋਸਤ ਸਮੇਤ ਕਤਲ
Published : Nov 30, 2017, 8:52 pm IST | Updated : Nov 30, 2017, 3:22 pm IST
SHARE VIDEO

ਸਾਲੇ ਦੇ ਵਿਆਹ ਦੀ Shopping ਕਰਨ ਗਏ ਜੀਜੇ ਦਾ ਦੋਸਤ ਸਮੇਤ ਕਤਲ

ਘਰ ਤੋਂ 22 ਕਿਲੋਮੀਟਰ ਦੀ ਦੂਰੀ 'ਤੇ ਮਿਲੀਆਂ ਲਾਸ਼ਾਂ ਪੁਲਿਸ ਮੁਤਾਬਿਕ ਕਿਸੇ ਨੇ ਰੰਜਿਸ਼ ਕਾਰਨ ਦਿੱਤਾ ਵਾਰਦਾਤ ਨੂੰ ਅੰਜਾਮ ਮਾਮਲਾ ਅੰਮ੍ਰਿਤਸਰ ਦੇ ਮਕਬੂਲਪੁਰਾ ਇਲਾਕੇ ਦਾ ਪੁਲਿਸ ਮਾਮਲੇ ਦੀ ਕਰ ਰਹੀ ਹੈ ਜਾਂਚ-ਪੜਤਾਲ

SHARE VIDEO