ਸ਼ਰਾਬੀ ਗਾਰਡ ਨੇ ਖੇਡ ਰਹੇ ਤਿੰਨ ਬੱਚਿਆਂ ਨੂੰ ਮਾਰੀ ਗੋਲ਼ੀ, ਮਾਸੂਮ 3 ਤੇ 6 ਸਾਲ ਦੇ ਭਰਾ-ਭੈਣ ਦੀ ਮੌਤ
Published : Sep 12, 2017, 10:10 pm IST | Updated : Sep 12, 2017, 4:40 pm IST
SHARE VIDEO

ਸ਼ਰਾਬੀ ਗਾਰਡ ਨੇ ਖੇਡ ਰਹੇ ਤਿੰਨ ਬੱਚਿਆਂ ਨੂੰ ਮਾਰੀ ਗੋਲ਼ੀ, ਮਾਸੂਮ 3 ਤੇ 6 ਸਾਲ ਦੇ ਭਰਾ-ਭੈਣ ਦੀ ਮੌਤ

ਘਰ ਦੇ ਬਾਹਰ ਖੇਡ ਰਹੇ ਬੱਚਿਆਂ ਨੇ ਗਵਾ ਲਈ ਜਾਨ ਸ਼ਰਾਬੀ ਸੁਰੱਖਿਆ ਗਾਰਡ ਨੇ ਲਾਈਸੈਂਸੀ ਬੰਦੂਕ ਨਾਲ ਚਲਾਈ ਗੋਲੀ ੬ ਸਾਲਾ ਭੈਣ 'ਤੇ ੩ ਸਾਲਾ ਭਰਾ ਦੀ ਹੋਈ ਮੌਤ, ਇੱਕ ਬੱਚੀ ਜ਼ਖਮੀ ਮਾਮਲਾ ਉੱਤਰ ਪ੍ਰਦੇਸ਼ ਦਾ

SHARE VIDEO