ਸਰਕਾਰੀ ਇਮਾਰਤ ਨੂੰ ਅੱਗ ਲਗਾਉਂਦੇ ਸੌਦਾ ਸਾਧ ਦੇ ਗੁੰਡੇ ਕਾਬੂ
Published : Aug 30, 2017, 8:30 pm IST | Updated : Aug 30, 2017, 3:00 pm IST
SHARE VIDEO

ਸਰਕਾਰੀ ਇਮਾਰਤ ਨੂੰ ਅੱਗ ਲਗਾਉਂਦੇ ਸੌਦਾ ਸਾਧ ਦੇ ਗੁੰਡੇ ਕਾਬੂ

ਐਕਸਚੇਂਜ ਨੂੰ ਅੱਗ ਲਾਉਣ ਦੇ ਦੋਸ਼ ਵਿਚ 11 ਨਾਮਜ਼ਦ, 5 ਕਾਬੂ ਮਾਮਲਾ ਬਰੇਟਾ ਨੇੜਲੇ ਪਿੰਡ ਬਖਸ਼ੀਵਾਲਾ ਦਾ ਸੌਦਾ ਸਾਧ ਨੂੰ ਹੋਈ ਸਜ਼ਾ ਦੇ ਵਿਰੋਧ ਵਿੱਚ ਕਰ ਰਹੇ ਸੀ ਹੰਗਾਮਾ ਪੁਲਿਸ ਵੱਲੋਂ 6 ਫਰਾਰ ਦੋਸ਼ੀਆਂ ਦੀ ਭਾਲ ਜਾਰੀ

SHARE VIDEO