ਸ਼ਰਮ ਨਾਲ ਮਰ ਜਾਵੇ ਐਸੀ ਔਲਾਦ ! ਬੇਸਹਾਰਾ ਛੱਡੀ ਮਾਂ ਦੀ ਛਾਤੀ ਵਿੱਚ ਪਏ ਕੀੜੇ
Published : Sep 20, 2017, 9:30 pm IST | Updated : Sep 20, 2017, 4:00 pm IST
SHARE VIDEO

ਸ਼ਰਮ ਨਾਲ ਮਰ ਜਾਵੇ ਐਸੀ ਔਲਾਦ ! ਬੇਸਹਾਰਾ ਛੱਡੀ ਮਾਂ ਦੀ ਛਾਤੀ ਵਿੱਚ ਪਏ ਕੀੜੇ

ਬੇਸਹਾਰਾ ਰਹਿਣ ਵਾਲੀ ਬਜ਼ੁਰਗ ਔਰਤ ਦੀ ਤਰਸਯੋਗ ਹਾਲਤ ਪੁਲ ਹੇਠ ਰਹਿੰਦੀ ਸੀ ਇਕੱਲੀ, ਛਾਤੀ ਵਿੱਚ ਪੈ ਗਏ ਕੀੜੇ ਸਥਾਨਕ ਲੋਕਾਂ ਅਤੇ ਸੇਵਾ ਮੁਖੀ ਟ੍ਰਸਟ ਦੀ ਮਦਦ ਨਾਲ ਪਹੁੰਚਾਈ ਹਸਪਤਾਲ ਪਰਿਵਾਰ ਅਤੇ ਪਿਛੋਕੜ ਦੀ ਜਾਣਕਾਰੀ ਨਹੀਂ, ਪੁਲਿਸ ਤਲਾਸ਼ ਵਿੱਚ

SHARE VIDEO