ਸੌਦਾ ਭਗਤਾਂ ਦੀ ਫੈਲਾਈ ਹਿੰਸਾ ਦੇ ਮਾਮਲੇ ਵਿੱਚ ਕੈਪਟਨ ਸਰਕਾਰ ਦੇ ਰੋਲ ਬਾਰੇ ਵੱਡਾ ਖ਼ੁਲਾਸਾ
ਸੌਦਾ ਭਗਤਾਂ ਦੀ ਫੈਲਾਈ ਹਿੰਸਾ ਦੇ ਮਾਮਲੇ ਵਿੱਚ ਕੈਪਟਨ ਸਰਕਾਰ ਦੇ ਰੋਲ ਬਾਰੇ ਵੱਡਾ ਖ਼ੁਲਾਸਾ
ਕੈਪਟਨ ਸਰਕਾਰ ਦਾ ਹਿੰਸਾ ਵਿੱਚ ਹੱਥ
ਸਰਕਾਰੀ ਮਦਦ ਦਿੱਤੀ ਸੌਦਾ ਭਗਤਾਂ ਨੂੰ
ਡੇਰਾ ਸਿਰਸਾ ਨਾਲ ਪੰਚਕੂਲਾ ਹਿੰਸਾ ਤੋਂ ਪਹਿਲਾਂ ਤੋਂ ਸੰਪਰਕ ਵਿੱਚ ਸੀ ਕੈਪਟਨ ਸਰਕਾਰ
ਆਡੀਓ ਗੱਲਬਾਤ ਦੇ ਲੀਕ ਹੋਣ ਨਾਲ ਹੋਇਆ ਹੈਰਾਨੀਜਨਕ ਖੁਲਾਸਾ
ਰਾਜਨੀਤਿਕ ਸਕੱਤਰਾਂ ਵਿੱਚੋਂ ਇੱਕ ਡੇਰਾ ਸਿਰਸਾ ਦੇ ਸਿਆਸੀ ਵਿੰਗ ਨਾਲ ਸੰਪਰਕ ਵਿੱਚ ਸੀ
ਸੌਦਾ ਭਗਤਾਂ ਨੂੰ 'ਸਰਕਾਰੀ ਮਦਦ' ਦਾ ਦਿਵਾਇਆ ਸੀ ਯਕੀਨ