ਸੌਦਾ ਸਾਧ ਮਾਮਲੇ ਨੂੰ ਲੈ ਕੈਪਟਨ ਦੇ ਸ਼ਹਿਰ 'ਚ ਫੂਕਿਆ ਖੱਟਰ ਦਾ ਪੁਤਲਾ
Published : Sep 12, 2017, 10:08 pm IST | Updated : Sep 12, 2017, 4:38 pm IST
SHARE VIDEO

ਸੌਦਾ ਸਾਧ ਮਾਮਲੇ ਨੂੰ ਲੈ ਕੈਪਟਨ ਦੇ ਸ਼ਹਿਰ 'ਚ ਫੂਕਿਆ ਖੱਟਰ ਦਾ ਪੁਤਲਾ

ਪਟਿਆਲਾ 'ਚ ਮਨੋਹਰ ਲਾਲ ਖੱਟਰ ਦਾ ਫੂਕਿਆ ਪੁਤਲਾ ਪੰਚਕੂਲਾ ਹਿੰਸਾ ਦਾ ਦੋਸ਼ ਪੰਜਾਬ ਸਰਕਾਰ ਸਿਰ ਮੜਨ ਤੇ ਰੋਸ ਮਾਰਚ ਹਰਿਆਣਾ ਸਰਕਾਰ ਖ਼ਿਲਾਫ਼ ਕਾਂਗਰਸੀ ਨੇਤਾਵਾਂ ਨੇ ਜੰਮ ਕੇ ਕੀਤੀ ਨਾਅਰੇਬਾਜ਼ੀ ਯੋਗਿੰਦਰ ਯੋਗੀ ਨੇ ਖੱਟਰ ਦੀ ਕੜੇ ਸ਼ਬਦਾਂ 'ਚ ਕੀਤੀ ਨਿੰਦਾ

SHARE VIDEO