ਸਵੱਛ ਭਾਰਤ ਦੀਆਂ ਉੱਡ ਰਹੀਆਂ ਧੱਜੀਆਂ ਦਾ ਸਬੂਤ ਦੇ ਰਿਹਾ ਸ਼ਹਿਰ ਮੋਰਿੰਡਾ
Published : Oct 22, 2017, 7:51 pm IST | Updated : Oct 22, 2017, 2:21 pm IST
SHARE VIDEO

ਸਵੱਛ ਭਾਰਤ ਦੀਆਂ ਉੱਡ ਰਹੀਆਂ ਧੱਜੀਆਂ ਦਾ ਸਬੂਤ ਦੇ ਰਿਹਾ ਸ਼ਹਿਰ ਮੋਰਿੰਡਾ

ਮੋਰਿੰਡਾ ਸ਼ਹਿਰ 'ਚ ਡੇਂਗੂ ਨੇ ਪਸਾਰਿਆ ਪੈਰ ਸਵੱਛ ਭਾਰਤ ਦੀ ਉੱਡ ਰਹੀਆਂ ਨੇ ਧੱਜੀਆਂ - ਪੀੜਿਤ ਲੋਕ ਨਗਰ ਕੌਂਸਲ ਨਹੀਂ ਦੇ ਰਹੀ ਸ਼ਹਿਰ ਦੀ ਸਫ਼ਾਈ 'ਤੇ ਧਿਆਨ - ਡੇਂਗੂ ਪੀੜਿਤ ਮਰੀਜ਼ਾਂ ਦੇ ਚੱਲ ਰਹੇ ਨੇ ਮੁਫ਼ਤ ਟੈਸਟ ਤੇ ਇਲਾਜ਼ - ਡਾਕਟਰ

SHARE VIDEO