
SGPC ਟਰੱਕ 'ਚ ਧਾਰਮਿਕ ਕਿਤਾਬਾਂ ਅਤੇ ਰੁਮਾਲੇ ਲੋਡ ਕਰਨ ਲਈ ਲੱਗੀ ਨਿਸ਼ੇੜੀਆਂ ਦੀ ਡਿਉਟੀ
ਸ਼੍ਰੋਮਣੀ ਕਮੇਟੀ ਦੀ ਕਰਤੂਤ ਤੰਬਾਕੂ ਦਾ ਸੇਵਨ ਕਰਨ ਵਾਲ਼ਿਆਂ ਤੋਂ ਚੁਕਵਾਏ ਰੁਮਾਲੇ 'ਤੇ ਧਾਰਮਿਕ ਪੁਸਤਕਾਂ
ਟਰੱਕ 'ਚ ਕਰ ਰਹੇ ਸਨ ਲੋਡ
ਸਿੱਖ ਬਜ਼ੁਰਗ ਨੇ ਸ਼੍ਰੋਮਣੀ ਕਮੇਟੀ ਦੀ ਪਾਈ ਝਾੜ
ਪੁਸਤਕ ਸਿੱਖ ਇਤਿਹਾਸ ਦਾ ਹਵਾਲਾ ਦੇ ਕਿਹਾ ਕਿ SGPC ਨੇ ਗੁਰੂਆਂ ਨੂੰ ਕੱਢੀਆਂ ਹੋਈਆਂ ਹਨ ਗਾਲ਼ਾਂ