ਸਿਆਸੀ ਲੜਾਈ ਹੁਣ ਸੋਸ਼ਲ ਮੀਡੀਆ 'ਤੇ ਆਈ
Published : Dec 11, 2017, 8:10 pm IST | Updated : Dec 11, 2017, 2:40 pm IST
SHARE VIDEO

ਸਿਆਸੀ ਲੜਾਈ ਹੁਣ ਸੋਸ਼ਲ ਮੀਡੀਆ 'ਤੇ ਆਈ

ਕੈਪਟਨ ਨੇ ਸੁਖਬੀਰ ਬਾਦਲ ਨੂੰ ਟਵੀਟ ਕਰ ਕੀਤੇ ਕਈ ਸਵਾਲ 1 ਘੰਟੇ 'ਚ ਲਗਾਤਾਰ 5 ਟਵੀਟ ਕਰ ਕੀਤੀ ਸਵਾਲਾਂ ਦੀ ਬਰਸਾਤ ਕੈਪਟਨ ਨੇ ਸੋਸ਼ਲ ਮੀਡੀਆ ਰਾਹੀਂ ਸੁਖਬੀਰ 'ਤੇ ਕੱਢੀ ਭੜਾਸ ਅਕਾਲੀਆਂ ਖ਼ਿਲਾਫ਼ ਹੋਏ ਪਰਚਿਆਂ ਤੋਂ ਬਾਅਦ ਸੁਖਬੀਰ ਬਾਦਲ ਭਖੇ

SHARE VIDEO