
ਸਿਗਰੇਟ ਦੇ ਧੂੰਏ ਕਾਰਨ ਸਿੱਖ ਨੌਜਵਾਨ ਦਾ ਕਤਲ, ਦੇਖੋ ਪਰਿਵਾਰ ਵਾਲਿਆਂ ਨੇ ਕੀ ਕਿਹਾ
ਪਬਲਿਕ ਪਲੇਸ ਵਿੱਚ ਸਿਗਰਟ ਪੀਣ ਤੋਂ ਰੋਕਣ 'ਤੇ ਸਿੱਖ ਨੌਜਵਾਨ ਦਾ ਕਤਲ
ਸਿਗਰੇਟ ਦਾ ਧੁਆਂ ਛੱਡਿਆ ਸਿੱਖ ਨੌਜਵਾਨਾਂ ਦੇ ਮੂੰਹ 'ਤੇ, ਵਿਰੋਧ ਕਾਰਨ ਹੋਈ ਬਹਿਸ
ਸਿਗਰੇਟ ਪੀਣ ਵਾਲੇ ਨੇ ਕਾਰ ਨਾਲ ਟੱਕਰ ਮਾਰ ਕੇ ਕੁਚਲ ਦਿੱਤੇ ਦੋਨੋਂ ਸਿੱਖ ਨੌਜਵਾਨ
ਬੁਰੀ ਤਰਾਂ ਨਾਲ ਫੱਟੜ ਹੋਣ ਤੋਂ ਬਾਅਦ ਇੱਕ ਸਿੱਖ ਨੌਜਵਾਨ ਗੁਰਪ੍ਰੀਤ ਦੀ ਮੌਤ