
ਸਿੱਖ ਜਥੇਬੰਦੀ ਦਾ ਨਾਂਅ ਲਿਖਾ, ਗੱਡੀ 'ਚ ਲਿਆਂਦੀ ਨਜਾਇਜ਼ ਸ਼ਰਾਬ
ਟਾਟਾ ਸਫਾਰੀ ਗੱਡੀ 'ਚੋਂ 10 ਪੇਟੀਆ ਨਜਾਇਜ਼ ਸ਼ਰਾਬ ਬਰਾਮਦ
ਕੁਰਾਲੀ ਪੁਲਿਸ ਨੇ ਸਿੰਘ ਪੁਰਾ ਰੋਡ 'ਤੇ ਨਾਕੇਬੰਦੀ ਦੌਰਾਨ 2 ਵਿਅਕਤੀ ਕੀਤੇ ਕਾਬੂ
ਕਿਸੇ ਮੁਖਬਰ ਤੋਂ ਮਿਲੀ ਇਤਲਾਹ ਦੌਰਾਨ ਕੀਤੀ ਸੀ ਨਾਕਾਬੰਦੀ
ਗੱਡੀ 'ਤੇ ਲੱਗਿਆ ਸੀ ਸਿੱਖ ਜਥੇਬੰਦੀ ਦਾ ਸਟੀਕਰ