ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਦਿਹਾੜੇ ਤੇ ਸਾਹਿਬਜ਼ਾਦਿਆਂ ਦੀਆਂ ਤਰੀਕਾਂ ਦਾ ਮਸਲਾ
Published : Nov 13, 2017, 9:38 pm IST | Updated : Nov 13, 2017, 4:08 pm IST
SHARE VIDEO

ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਦਿਹਾੜੇ ਤੇ ਸਾਹਿਬਜ਼ਾਦਿਆਂ ਦੀਆਂ ਤਰੀਕਾਂ ਦਾ ਮਸਲਾ

ਸਿੱਖ ਸੰਗਤਾਂ ਵਲੋਂ ਲਿਖਿਆ ਗਿਆ ਇੱਕ ਮੰਗ ਪੱਤਰ ਦਸਵੇਂ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਮਨਾਉਣ ਦੀ ਮਿਤੀ ਬਦਲਣ ਦੀ ਕੀਤੀ ਮੰਗ ਇਸ ਸਾਲ ਪ੍ਰਕਾਸ਼ ਦਿਹਾੜਾ ਮਨਾਉਣ ਦੀ ਮਿਤੀ ੨੫ ਦਸੰਬਰ ਕੁੱਝ ਦਿਨਾਂ ਬਾਅਦ ਇਸ ਮੰਗ 'ਤੇ ਲਿਆ ਜਾਵੇਗਾ ਫੈਸਲਾ - ਜਥੇਦਾਰ ਤਖਤ ਕੇਸਗੜ੍ਹ ਸਾਹਿਬ

SHARE VIDEO