
ਸੁਣੋ ਅਦਾਲਤ ਦੀ ਪਟਾਖਿਆਂ ਤੇ ਲਾਈ ਰੋਕ ਬਾਰੇ ਕੀ ਕਹਿਣਾ ਹੈ ਲੋਕਾਂ ਦਾ !
ਪਟਾਖਿਆਂ ਚਲਾਉਣ 'ਤੇ ਕਾਨੂੰਨੀ ਕੰਟਰੋਲ ਬਾਰੇ ਲੋਕਾਂ ਦੇ ਵਿਚਾਰ
ਗੁਰਦਾਸਪੁਰ ਦੇ ਲੋਕਾਂ ਨਾਲ ਕੀਤੀ ਗਈ ਗੱਲ ਬਾਤ
ਸ਼ਾਮ ੬:੩੦ ਤੋਂ ੯:੩੦ ਵਜੇ ਤੱਕ ਹੀ ਚਲਾਏ ਜਾ ਸਕਦੇ ਹਨ ਪਟਾਖੇ
ਪ੍ਰਦੂਸ਼ਣ ਅਤੇ ਬਿਮਾਰੀਆਂ ਤੋਂ ਬਚਾਓ ਲਈ ਲਿਆ ਗਿਆ ਫ਼ੈਸਲਾ