
'ਉਡਣੇ ਮੋਟਰਸਾਈਕਲ' 'ਤੇ ਆਉਣਗੇ ਦੁਬਈ ਦੇ ਪੁਲਿਸ ਅਫ਼ਸਰ, ਦੇਖੋ ਕਮਾਲ ਦਾ ਬਾਈਕ
ਦੁਬਈ ਪੁਲਿਸ ਨੇ ਟੈਸਟ ਕੀਤਾ 'ਉਡਣਾ ਮੋਟਰਸਾਈਕਲ'
ਰੂਸ ਦੀ ਕੰਪਨੀ ਹੋਵਰਸਰਫ ਅਤੇ ਦੁਬਈ ਪੁਲਿਸ ਦਾ ਸਾਂਝਾ ਪ੍ਰੋਜੈਕਟ
ਪੁਲਿਸ ਅਫਸਰ ਨੂੰ ਉਡਾ ਕੇ ਲੈ ਜਾ ਸਕਦਾ ਹੈ ਇਹ 'ਡ੍ਰੋਨ ਬਾਈਕ'
ਦੁਬਈ ਦੇ ਸਮਾਰਟ ਸਿਟੀ ਪ੍ਰੋਜੈਕਟ ਦਾ ਹਿੱਸਾ ਹੈ ਇਹ ਅਤਿ-ਆਧੁਨਿਕ ਗੈਜੇਟ