
ਵੱਡਾ ਖ਼ੁਲਾਸਾ-ਕੈਦੀਆਂ ਤੋਂ ਜੇਲ੍ਹ ‘ਚ ਸੌਦਾ ਸਾਧ ਦੀ ਜਾਨ ਨੂੰ ਹੈ ਖ਼ਤਰਾ
ਸੌਦਾ ਸਾਧ ਨੂੰ ਜੇਲ੍ਹ ‘ਚ ਬਾਕੀ ਕੈਦੀਆਂ ਤੋਂ ਰੱਖਿਆ ਜਾ ਰਿਹਾ ਹੈ ਦੂਰ
ਸਾਧ ਨੂੰ ਜੇਲ੍ਹ ‘ਚ ਵੀ ਮਿਲੀ ਹੈ ਹਾਈ ਸਿਕਿਉਰਿਟੀ ਅਤੇ ਸਪੈਸ਼ਲ ਬੈਰੇਕ
ਪੈਰੋਲ ‘ਤੇ ਆਏ ਇਕ ਕੈਦੀ ਨੇ ਦੱਸੀਆਂ ਅੰਦਰ ਦੀਆਂ ਗੱਲਾਂ
ਰਾਮ ਰਹੀਮ ਦੀ ਜੇਲ੍ਹ ਯਾਤਰਾ ਕਾਰਨ ਬਾਕੀ ਕੈਦੀ ਵੀ ਹੋ ਰਹੇ ਨੇ ਪ੍ਰੇਸ਼ਾਨ