ਵੇਖੋ ਬਹਾਦਰ ਸਿੱਖ ਬੈਂਕ ਗਾਰਡ ਨੇ ਲੁਟੇਰਿਆਂ ਨੂੰ ਕਿਵੇਂ ਪਾਈਆਂ ਭਾਜੜਾਂ, ਆਹਮੋ-ਸਾਹਮਣੇ ਚੱਲੀਆਂ ਗੋਲੀਆਂ
ਵੇਖੋ ਬਹਾਦਰ ਸਿੱਖ ਬੈਂਕ ਗਾਰਡ ਨੇ ਲੁਟੇਰਿਆਂ ਨੂੰ ਕਿਵੇਂ ਪਾਈਆਂ ਭਾਜੜਾਂ, ਆਹਮੋ-ਸਾਹਮਣੇ ਚੱਲੀਆਂ ਗੋਲੀਆਂ
ਬਹਾਦਰ ਸੁਰੱਖਿਆ ਗਾਰਡ ਨੇ ਲੁੱਟਣੋਂ ਬਚਾਇਆ ਬੈਂਕ
ਗੋਲੀ ਲੱਗਣ ਦੇ ਬਾਵਜੂਦ ਨਹੀਂ ਦਾਖਿਲ ਹੋਣ ਦਿੱਤਾ ਅੰਦਰ
ਘਟਨਾ ਅਜਨਾਲਾ ਦੇ ਮਾਨਾਂਵਾਲਾ ਦੇ ਪੰਜਾਬ ਐਂਡ ਸਿੰਧ ਬੈਂਕ ਦੀ
ਤਿੰਨ ਕਾਰਾਂ ਵਿੱਚ ਆਏ ਸੀ ੭-੮ ਲੁਟੇਰੇ